ਪਾਠ - 4
vY~b ifvYlpmYNt
ਅਭਿਆਸ (Exercise)
- ਸਰਵਰ ਬਾਰੇ ਫੈਸਲਾ ਕਰਨ ਤੋਂ ਪਹਿਲਾਂ ਸਾਨੂੰ ਡੋਮੇਨ ਨਾਮ ਰਜਿਸਟਰ ਕਰਵਾਉਣਾ ਚਾਹੀਦਾ ਹੈ।
- ਕਿਸੇ ਵੈੱਬਸਾਈਟ ਨੂੰ ਤਿਆਰ ਕਰਦੇ ਸਮੇਂ ਦਰਸ਼ਕ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
- ਤੁਸੀਂ ਆਪਣੇ ਖੁਦ ਦੇ ਸਰਵਰ ਨੂੰ ਸਥਾਪਤ ਕਰ ਸਕਦੇ ਹੋ ਜਾਂ ਕਿਸੇ ਕੰਪਨੀ ਜਾਂ ਸੰਸਥਾ ਤੋਂ ਇਸ ਲਈ ਥਾਂ ਕਿਰਾਏ ਤੇ ਲੈ ਸਕਦੇ ਹੋ।
- ਸਾਰੇ ਪੰਨਿਆਂ ਨੂੰ ਤਿਆਰ ਕਰਨ ਤੋਂ ਬਾਅਦ ਉਹਨਾਂ ਨੂੰ ਆਫਲਾਈਨ ਟੈਸਟ ਕੀਤਾ ਜਾਂਦਾ ਹੈ।
- ਸਾਈਟ FTP (ਫਾਇਲ ਟਰਾਂਸਫਰ ਪ੍ਰੋਟੋਕਾਲ) ਦੀ ਮਦਦ ਨਾਲ ਅਪਲੋਡ ਕੀਤੀ ਗਈ ਹੈ।
- ਸਫਲਤਾਪੂਰਵਕ ਅਪਲੋਡਿੰਗ ਦੇ ਬਾਅਦ ਸਾਈਟ ਦੀ ਪਰਖ ਆਨਲਾਈਨ ਕੀਤੀ ਜਾਂਦੀ ਹੈ।
- ਸਾਈਟ ਦਾ ਪਹਿਲਾਂ ਪੰਨਾਂ ਹੋਮ ਪੇਜ ਹੈ, ਜੋ ਕਿ ਸਾਈਟ ਦੇ ਦੂਜੇ ਪੰਨਿਆਂ ਨਾਲ ਜੁੜਿਆ ਹੁੰਦਾ ਹੈ।
- ਬੈਂਡਵਿਡਥ ਉਹ ਡਾਟਾ ਟ੍ਰਾਂਸਫਰ ਦੀ ਮਾਤਰਾ ਹੈ ਜੋ ਕਿਸੇ ਨਿਸ਼ਚਿਤ ਸਮੇਂ ਵਿੱਚ ਟ੍ਰਾਂਸਫਰ ਹੁੰਦੀ ਹੈ।
- ਕਈ ਵੈੱਬ ਬ੍ਰਾਊਜ਼ਰ ਵਿੱਚ ਆਪਣੀ ਵੈੱਬਸਾਈਟ ਦੀ ਜਾਂਚ ਕਰੋ।
- ਸਰਚ ਇੰਜਨ ਔਪਟੀਮਾਈਜ਼ੇਸਨ ਇੱਕ ਵੈਬਸਾਈਟ ਤੇ ਵਿਜ਼ਟਰਾਂ ਦੀ ਮਾਤਰਾ ਵਧਾਉਣ ਲਈ ਰਣਨੀਤੀਆਂ, ਤਕਨੀਕਾਂ ਦਾ ਇੱਕ ਕਾਰਜ-ਪ੍ਰਣਾਲੀ ਹੈ।